ਫਤਹਿਗੜ੍ਹ ਸਾਹਿਬ, 31 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ ) ਪੰਜਾਬ ਪ੍ਰਦੇਸ਼ ਵਾਲਮੀਕਿ ਸ਼ਭਾ (ਰਜਿ.) ਸਰਹਿੰਦ ਵੱਲੋਂ 55 ਵੇ ਮਾਨਵ ਏਕਤਾ ਸੰਤ ਸੰਮੇਲਨ ਦਾ ਸਵਾਗਤ ਕੀਤਾ ਗਿਆ I ਇਸ ਮੌਕੇ ਰਾਮ ਮੂਰਤੀ ਪ੍ਰਧਾਨ, ਸੰਦੀਪ ਵੈਦ ਪ੍ਰਧਾਨ ਵਾਲਮੀਕਿ ਮੰਦਿਰ ਕਮੇਟੀ ਸਰਹਿੰਦ, ਰਾਜ ਕੁਮਾਰ ਵੈਦ, ਪਿੰਕੂ ਸਰਪੰਚ, ਰਾਜ ਕੁਮਾਰ ਸਹੋਤਾ, ਵਿੱਕੀ ਪ੍ਰਧਾਨ ਸਫ਼ਾਈ ਸੇਵਕ, ਰਾਜੇਸ਼ ਕੁਮਾਰ, ਮੋਨੂੰ ਸਹੋਤਾ, ਰਾਜ ਕੁਮਾਰ, ਰਾਜੂ, ਮੰਗੂ, ਰਾਹੁਲ ਵੈਦ, ਲਾਡੀ ਪਲਵਾਨ, ਮਾਣਿਕ ਭੁਮਕ ਆਦਿ ਮੌਜੂਦ ਸਨ I

0 Comments