BREAKING NEWS

6/recent/ticker-posts

ਵਿੱਠਲ ਗੋਤ ਦੇ ਜਠੇਰਿਆਂ ਨੇ ਸਲਾਨਾ ਭੰਡਾਰਾ ਕਰਵਾਇਆ

ਫਤਿਹਗੜ੍ਹ ਸਾਹਿਬ, 12 ਸਤੰਬਰ (ਸਤਨਾਮ ਚੌਹਾਨ)- ਸਾਨੂੰ ਧਾਰਮਿਕ ਕੰਮਾਂ ਵਿੱਚ  ਵੱਧ -ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਪਣੇ ਗੁਰੂਆਂ  ਪੀਰਾਂ ਦੇ ਦਿਖਾਏ ਰਸਤੇ ਤੇ  ਚੱਲਦੇ ਹੋਏ ਹਮੇਸ਼ਾ ਜਰੂਰਤਮੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸਾਰੇ ਧਰਮ ਮਾਨਵਤਾ ਦਾ ਸੰਦੇਸ਼ ਦਿੰਦੇ ਹਨ l ਇਹ ਪ੍ਰਗਟਾਵਾ ਸਤੀ ਮਾਤਾ ਮੰਦਰ ਕਮੇਟੀ ਪਿੰਡ ਜੱਲਾ ਦੇ ਪ੍ਰਧਾਨ ਸੰਜੀਵ ਕੁਮਾਰ ਵਿੱਠਲ ਅਤੇ ਰੇਂਣੂ ਵਿੱਠਲ ਨੇ ਵਿੱਠਲ ਪਰਿਵਾਰਾਂ ਵੱਲੋਂ ਸਲਾਨਾ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾl                          ਇਸ ਮੌਕੇ ਪੁਸ਼ਪਿੰਦਰ ਵਿੱਠਲ, ਰਣਬੀਰ ਕੁਮਾਰ ਵਿੱਠਲ, ਪਾਹੁਲ ਵਿੱਠਲ, ਸੁਸ਼ੀਲ ਕੁਮਾਰ ਵਿੱਠਲ, ਰਾਜੀਵ ਵਿੱਠਲ, ਬਿੰਦਰ ਵਿੱਠਲ, ਹੁਕਮ ਚੰਦ ਵਿੱਠਲ ਦਿੱਲੀ, ਰਾਜ ਕੁਮਾਰ ਵਿੱਠਲ ਪਟਿਆਲਾ, ਪੁਨੀਤ ਕੁਮਾਰ ਵਿੱਠਲ ਪਟਿਆਲਾ, ਸ਼ੈਲੀ ਵਿੱਠਲ, ਰਵੀਨਾ ਵਿੱਠਲ, ਕ੍ਰਿਸ਼ਨ ਲਾਲ ਵਿੱਠਲ, ਭੀਮ ਸੈਨ ਵਿੱਠਲ,  ਟੇਕ ਚੰਦ ਵਿੱਠਲ, ਪੁਸ਼ਪ ਵਿੱਠਲ ਖੰਨਾ, ਸੰਜੇ ਵਿੱਠਲ ਖੰਨਾ, ਸੰਜੀਵ ਵਿੱਠਲ ਖੰਨਾ, ਅਸ਼ਵਨੀ ਵਿੱਠਲ , ਮਨੋਜ ਵਿੱਠਲ ਅਤੇ ਹੋਰ ਹਾਜ਼ਰ ਸਨ l

Post a Comment

0 Comments